ਅੱਜ ਦਿੱਲੀ ਮੋਰਚਾ ਫਤਿਹ ਕਰਨ ਤੋਂ ਬਾਅਦ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਕਿਸਾਨਾਂ ਅਤੇ ਕਿਸਾਨ
ਆਗੂ ਰਾਕੇਸ਼ ਟਿਕੈਤ
ਦਾ ਲੰਮਾ ਪਿੰਡ ਵਿਖੇ ਹਰਦੀਪ ਨਗਰ,ਲੰਮਾ ਪਿੰਡ ਦੀਆ ਸੰਗਤਾਂ ਅਤੇ ਜਲੰਧਰ ਦੇ ਟੈਕਸੀ ਡਰਾਈਵਰ ਵੀਰਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਚਾਹ ਦਾ ਲੰਗਰ ਵੀ ਲਗਾਇਆ ਗਿਆ।
ਇਸ ਮੌਕੇ ਬਲਵੀਰ ਸਿੰਘ ਵੀਰਾ,ਸੂੱਬਾ ਸਿੰਘ (ਪ੍ਰਧਾਨ ਇੰਡਸਟਰੀ ਸਟੇਟ),ਕੁਲਵਿੰਦਰ ਸਿੰਘ(ਪ੍ਰਧਾਨ ਹਰਦੀਪ ਨਗਰ),ਦਰਸ਼ਨ ਸਿੰਘ ਧੰਜੂ,ਭੁਪਿੰਦਰ ਸਿੰਘ ਵਿਰਦੀ,ਗੁਰਵਿੰਦਰ ਸਿੰਘ,ਚਰਨਜੀਤ ਸਿੰਘ,ਸਤਨਾਮ ਸਿੰਘ,ਰਜਿੰਦਰ ਸਿੰਘ,ਰਣਜੀਤ ਸਿੰਘ,ਤਰਲੋਚਨ ਸਿੰਘ ਮੌਜੂਦ ਸਨ।
Home / Uncategorized / ਦਿੱਲੀ ਮੋਰਚਾ ਫਤਿਹ ਕਰਨ ਤੋਂ ਬਾਅਦ ਹਰਿਮੰਦਰ ਸਾਹਿਬ ਜਾ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਦਾ ਕੀਤਾ ਗਿਆ ਸਵਾਗਤ
Check Also
Spinsy Play’n GO Slots à Essayer Absolument
Sommaire 1. Book of Dead : L’Incontournable des Explorateurs 2. Reactoonz : Folie Extraterrestre et …
Jalandhar Khabarnama Just another WordPress site