ਕਨੇਡਾ ਵਿੱਚ ਰਹਿ ਰਹੇ ਰਾਜਵਿੰਦਰ ਸਿੰਘ ਥਿੰਦ ਅਤੇ ਉਸਦਾ ਪਰਿਵਾਰ ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ।ਕੋਰੋਨਾ ਦੇ ਦੌਰ ਵਿੱਚ ਜਿੱਥੇ ਹਰ ਕੋਈ ਆਪਣੇ ਚਹੇਤਿਆਂ ਤੋਂ ਦੂਰ ਰਹਿਣ ਲੱਗ ਪਿਆ ਸੀ, ਉੱਥੇ ਹੀ ਰਾਜਵਿੰਦਰ ਸਿੰਘ ਥਿੰਦ ਵੱਲੋਂ ਭੇਜੇ ਗਏ ਦਾਨ ਨਾਲ ਉਸਦੇ ਭਰਾ ਹਰਜਿੰਦਰ ਸਿੰਘ ਨੇ ਲੋਕਾਂ ਨੂੰ ਰਾਸ਼ਨ ,ਦਵਾਈਆਂ, ਮਾਸਕ ਅਤੇ ਸੈਨੀਟਾਈਜ਼ਰ ਵੰਡੇ , ਸਮੇਂ ਸਮੇਂ ਤੇ ਲੋੜੀਂਦਾ ਵਸਤੂਆਂ ਪ੍ਰਦਾਨ ਕੀਤੀਆ।ਗਊਸ਼ਾਲਾ ਵਿੱਚ ਸਮੇਂ-ਸਮੇਂ ‘ਤੇ ਚਾਰਾ ਅਤੇ ਹੋਰ ਲੋੜੀਂਦੀਆਂ ਵਸਤੂਆਂ ਵੀ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਉਹ ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ।
ਉਹ ਬੱਚਿਆਂ ਨੂੰ ਕਿਤਾਬਾਂ, ਵਰਦੀਆਂ ਅਤੇ ਹੋਰ ਸਮਾਨ ਦਿੰਦੇ ਰਹਿੰਦੇ ਹਨ। ਸਮਾਜ ਨੂੰ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ।
Check Also
казино – Официальный сайт Pin up играть онлайн Зеркало и вход.3472
Пин Ап казино – Официальный сайт Pin up играть онлайн | Зеркало и вход ▶️ …
Jalandhar Khabarnama Just another WordPress site